Science of the Soul – America
Houston Satsang Program 6 ਅਤੇ 7, ਜੁਲਾਈ 2026
    English हिंदी (Hindi) ਪੰਜਾਬੀ (Punjabi) ✓ Español (Spanish)
  • Home
  • Satsang Program
  • General Information
  • Question and Answer Procedures
  • Important Updates
  • Family Area
  • Special Needs and Deaf Services
  • Travel and Transportation
  • Accommodation Guide
  • Dining Guide
  • Contact Information

ਸਤਿਗੁਰੂ ਦੇ ਹਿਊਸਟਨ ਦੇ ਸਤਸੰਗ ਪ੍ਰੋਗਰਾਮ ਵਿਚ ਇਕ ਵਾਧੂ ਦਿਨ ਜੋੜਿਆ ਗਯਾ ਹੈ| ਪ੍ਰੋਗਰਾਮ ਹੁਣ ਸੋਮਵਾਰ, 6 ਅਤੇ ਮੰਗਲਵਾਰ, 7, ਜੁਲਾਈ 2026 ਸਵੇਰੇ 10:00 ਵਜੇ ਹੋਵੇਗਾ|

ਇਹ ਸਾਇੰਸ ਆਫ ਦ ਸੋਲ-ਅਮਰੀਕਾ ਦੀ ਆਫੀਸ਼ੀਅਲ ਵੈਬਸਾਈਟ ਹੈ
ਸਤਿਗੁਰਾਂ ਦਾ ਸਤਿਸੰਗ ਪ੍ਰੋਗਰਾਮ
ਸਾਇੰਸ ਆਫ ਦ ਸੋਲ ਸਟੱਡੀ ਸੈਂਟਰ – ਹਿਊਸਟਨ
25200 Laneview Road
Hempstead, Texas-77445

ਸੋਮਵਾਰ, 6 ਅਤੇ ਮੰਗਲਵਾਰ, 7, ਜੁਲਾਈ 2026 ਸਵੇਰੇ 10:00 ਵਜੇ

ਕਿਰਪਾ ਕਰਕੇ ਸਤਿਸੰਗ ਸ਼ੁਰੂ ਹੋਣ ਤੋਂ 45 ਮਿੰਟ ਪਹਿਲਾਂ ਆਪਣੀ ਸੀਟ ਤੇ ਬੈਠ ਜਾਓ।

ਗੇਟ ਸਵੇਰੇ 6:30 ਵਜੇ ਖੁੱਲਣਗੇ।

ਨਿਮੰਤਰਿਤ ਖੇਤਰ (Invited Area) – ਸੰਯੁਕਤ ਰਾਜ ਅਮਰੀਕਾ, ਮੈਕਸੀਕੋ, ਕੈਰੇਬੀਅਨ, ਸੈਂਟਰਲ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਸਾਰੇ ਨਿਵਾਸੀਆਂ ਨੂੰ ਹਿਊਸਟਨ ਵਿਖੇ ਸਤਿਗੁਰਾਂ ਦੇ ਸਤਿਸੰਗ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਮੰਤਰਿਤ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ, ਇਹਨਾਂ ਥਾਵਾਂ ਦੇ ਨਿਵਾਸੀ ਹੇਠ ਲਿਖੇ ਪ੍ਰੋਗਰਾਮਾਂ ਤੇ ਵੀ ਜਾ ਸਕਦੇ ਹਨ।

Goshen Science of the Soul Study Centerhttps://goshenprogram.org
106 River Road, New Hampton, New York 10958ਸ਼ਨੀਵਾਰ, 27 ਅਤੇ ਐਤਵਾਰ, 28, ਜੂਨ 2026
Fayetteville Science of the Soul Study Centerhttps://fayettevilleprogram.org
4115 Gillespie Street, Fayetteville, North Carolina 28306-9053ਬੁੱਧਵਾਰ, 1 ਅਤੇ ਵੀਰਵਾਰ, 2, ਜੁਲਾਈ 2026
Petaluma Science of the Soul Study Centerhttps://petalumaprogram.org
2415 East Washington Street, Petaluma, California 94954ਸ਼ਨੀਵਾਰ, 11 ਅਤੇ ਐਤਵਾਰ, 12, ਜੁਲਾਈ 2026

ਇਹਨਾਂ ਮੁਲਕਾਂ ਦੇ ਨਿਵਾਸੀ ਕੈਨੇਡਾ ਜਾਂ ਹਵਾਈ ਦੇ ਸਤਿਗੁਰੂ ਦੇ ਪ੍ਰੋਗਰਾਮ ਤੇ ਨਹੀਂ ਜਾ ਸਕਦੇ। ਹਵਾਈ ਵਿੱਚ ਸਮਰੱਥਾ ਬਹੁਤ ਸੀਮਿਤ ਹੈ, ਇਸ ਲਈ ਹਵਾਈ ਦੇ ਪ੍ਰੋਗਰਾਮ ਵਿੱਚ ਸਿਰਫ਼ ਸਾਰਾ ਸਾਲ ਹਵਾਈ ਵਿੱਚ ਰਹਿਣ ਵਾਲੇ ਨਿਵਾਸੀਆਂ ਨੂੰ ਹੀ ਦਾਖ਼ਲਾ ਦਿੱਤਾ ਜਾਵੇਗਾ।

ਪ੍ਰੋਗਰਾਮ ਦੇ ਬਾਰੇ ਵਧੇਰੇ ਜਾਣਕਾਰੀ ਜਿਵੇਂ ਹੀ ਉਪਲੱਬਧ ਹੋਵੇਗੀ, ਇਸ ਵੈਬਸਾਈਟ ਤੇ ਉਪਲਬਧ ਹੋਵੇਗੀ।

Science of the Soul Study Center ●  25200 Laneview Road, Hempstead, Texas 77445  ●  936.931.5326 ●  © 2026 Science of the Soul